ਹਨੂੰਮਾਨ ਜਯੰਤੀ ਮੌਕੇ ਪੀਐੱਮ ਨਰਿੰਦਰ ਮੋਦੀ ਵੱਲੋਂ ਵੀਡਿਓ ਕਾਨਫਰੰਸਿੰਘ ਰਾਂਹੀ ਗੁਜਰਾਤ ਦੇ ਮੋਰਬੀ ਵਿੱਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ।ਇਹ ਮੂਰਤੀ ਇਹ ਮੂਰਤੀ ”ਹਨੂੰਮਾਨ ਜੀ 4 ਧਾਮ ਪ੍ਰੋਜੈਕਟ” ਦੇ ਹਿੱਸੇ ਵਜੋਂ ਦੇਸ਼ ਭਰ ‘ਚ 4 ਦਿਸ਼ਾਵਾਂ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ।